ਇਹ ਆਨਲਾਈਨ ਕੋਰਸ ਮਾਪਿਆਂ ਨੂੰ ਬੱਚੇ ਦੀਆਂ ਲੋੜਾਂ ਨੂੰ ਪਹਿਲ ਦਿੰਦੇ ਹੋਏ ਆਪਣੇ ਅਲੱਗ ਹੋਣ ਬਾਰੇ ਗਿਆਨਵਾਨ ਚੋਣ ਕਰਨ ਵਿੱਚ ਸਹਾਇਤਾ ਕਰਦਾ ਹੈ।
ਇਸ ਮਲਟੀਮੀਡੀਆ ਕੋਰਸ ਵਿੱਚ ਉਹੀ ਵਿਸ਼ੇ ਸ਼ਾਮਲ ਹਨ ਜਿਹੜੇ ਮਾਪਿਆਂ ਦੇ ਅਲੱਗ ਹੋਣ ਤੋਂ ਬਾਅਦ ਬੱਚਿਆਂ ਦੀ ਪਰਵਰਿਸ਼ ਸੰਬੰਧੀ ਸਾਖਿਆਤ ਵਰਕਸ਼ਾਪਾਂ ਵਿੱਚ ਹੁੰਦੇ ਹਨ।