2.7 - ਫ਼ੈਮਲੀ ਜਸਟਿਸ ਕਾਂਉਸਲਰ ਅਭਿਆਸ

ਥੱਲੇ ਲਿਖੇ ਸ਼ਬਦਾਂ ਨਾਲ ਖ਼ਾਲੀ ਥਾਂ ਭਰੋ

 • ਸੈਕਸ਼ਨ 211
 • ਕਾਨੂੰਨੀ
 • ਪਾਲਣ-ਪੋਸ਼ਣ ਯੋਜਨਾ
 • ਸਸਤੀ
 • ਹਿੰਸਾ
 • ਵਿਚੋਲਗੀ
 • ਗੱਲਬਾਤ
 • ਬੱਚਿਆਂ
 • ਅਦਾਲਤੀ
 • ਅਸੁਰੱਖਿਅਤ
 • ਦਸਤਾਵੇਜ਼
 • ਵਕੀਲ
 • ਦੋਨੋਂ
 • ਕਿੰਨੇ
 • ਕੁੱਲ

ਫ਼ੈਮਲੀ ਜਸਟਿਸ ਕਾਉਂਸਲਰ ਦਾ ਕੰਮ

 1. ਬਣਾਉਣ ਲਗਿਆਂ ਮਾਂ-ਬਾਪ ਨੂੰ ਬੱਚੇ ਦੇ ਹੀ ਸੱਭ ਤੋਂ ਵੱਧ ਭਲੇ ਨੂੰ ਧਿਆਨ ਵਿਚ ਰਖਣ ਦੀ ਮਦਦ ਕਰਨੀ
 2. ਲਈ ਛਾਣ-ਬੀਣ ਕਰਨੀ
 3. ਜਾਣਕਾਰੀ ਦੇਣੀ
 4. ਲੋਕਾਂ ਨੂੰ ਪ੍ਰਣਾਲੀ ਅਤੇ ਹੋਰ ਰਾਹਾਂ ਬਾਰੇ ਦਸਣਾ
 5. ਜਿਥੇ ਵਾਜਿਬ ਹੋਵੇ, ਅੱਡ-ਅੱਡ ਗੁਪਤ ਜਾਂ ਲਈ ਮੀਟਿੰਗਾਂ ਕਰਨੀਆਂ
 6. ਅਦਾਲਤੀ ਅਤੇ ਅਦਾਲਤੀ ਪ੍ਰਣਾਲੀ ਬਾਰੇ ਸਮਝਣ ਵਿੱਚ ਮਦਦ ਕਰਨੀ
 7. ਕੋਰਟ ਲਈ ਰਿਪੋਟਰਾਂ ਤਿਆਰ ਕਰਨੀਆਂ

ਵਿਚ ਹੋ ਕੇ ਗੱਲ ਕਰਵਾਉਣੀ

 1. ਮਾਂ -ਬਾਪ ਵਿਚਾਲੇ ਵਧੀਆ ਕਰਵਾਉਂਦੇ ਹਨ
 2. ਫ਼ੈਮਲੀ ਜਸਟਿਸ ਕਾਂਉਸਲਰ ਵਲੋਂ ਦਿਤੀ ਗਈ ਇਹ ਸੇਵਾ ਮੁਫ਼ਤ ਹੋਣ ਕਾਰਨ, ਆਮਤੌਰ ‘ਤੇ ਅਦਾਲਤ ਵਿਚ ਜਾਣ ਨਾਲੋਂ ਹੈ
 3. ਨੂੰ ਝਗੜੇ ਤੋਂ ਬਾਹਰ ਰਖਦੇ ਹਨ
 4. ਵਿਚੋਲਗੀ ਰਾਂਹੀ ਪਹੁੰਚੇ ਕਿਸੇ ਵੀ ਫ਼ੈਸਲੇ ਉਤੇ ਸਾਈਨ ਕਰਨ ਤੋਂ ਪਹਿਲਾਂ,ਨੂੰ ਮਿਲਕੇ ਵਖਰੀ ਕਾਨੂੰਨੀ ਸਲਾਹ ਲੈ ਲੈਣ ਲਈ ਹਮੇਸ਼ਾਂ ਹੀ ਕਿਹਾ ਜਾਂਦਾ ਹੈ।
 5. ਵਿਚੋਲਗੀ ਰਾਂਹੀ ਪਹੁੰਚੇ ਕਿਸੇ ਵੀ ਫ਼ੈਸਲੇ ਉਤੇ ਸਾਈਨ ਕਰਨ ਤੋਂ ਪਹਿਲਾਂ, ਨੂੰ ਮਿਲਕੇ ਵਖਰੀ ਕਾਨੂੰਨੀ ਸਲਾਹ ਲੈ ਲੈਣ ਲਈ ਹਮੇਸ਼ਾਂ ਹੀ ਕਿਹਾ ਜਾਂਦਾ ਹੈ।
 6. ਬੱਚੇ ਦੇ ਪੈਸੇ

 7. ਬੱਚਿਆਂ ਦਾ ਹੱਕ ਹੈ ਕਿ ਮਾਪੇ ਉਨ੍ਹਾਂ ਦੀ ਆਰਥਿਕ ਮਦਦ ਕਰਨ। ਬੱਚਿਆਂ ਨੂੰ ਲਗਣ ਵਾਲੇ ਪੈਸਿਆਂ ਬਾਰੇ ਨਿਸ਼ਚਤ ਨਿਰਦੇਸ਼ ਹਨ।
 8. ਬੱਚਿਆਂ ਨੂੰ ਲਗਣ ਵਾਲੇ ਪੈਸਿਆਂ ਬਾਰੇ ਨਿਸ਼ਚਤ ਨਿਰਦੇਸ਼ ਹਨ।

 9. ਪੈਸੇ ਦੇਣ ਵਾਲੇ ਮਾਂ-ਬਾਪ ਦੀ ਸਾਲਾਨਾ ਆਮਦਨ
 10. ਬੱਚੇ ਹਨ

ਜੁਆਬ ਦੇਖਣ ਤੋਂ ਪਹਿਲਾਂ ਸਾਰੇ ਖਾਲੀ ਥਾਂ ਭਰੋ
[REVEAL ANSWERS]