2.9 - ਪਾਲਣ ਪੋਸ਼ਣ ਯੋਜਨਾ ਬਣਾਉਣੀ

ਇਹ ਪਾਲਣ ਪੋਸ਼ਣ ਯੋਜਨਾ ਬਣਾਉਣੀ ਤੁਹਾਨੂੰ ਅਤੇ ਹੋਰ ਮਾਪਿਆਂ ਨੂੰ ਪਾਲਣ ਪੋਸ਼ਣ ਕਿਵੇਂ ਕਰਨਾ ਹੈ, ਬਾਰੇ ਵਿਸਥਾਰ ਲਿਖਣ ਵਿਚ ਮਦਦ ਕਰ ਸਕਦੀ ਹੈ। ਪਾ ਅ ਸ ਕਿਤਾਬਚੇ ਦੇ ਸਫ਼ਾ 30 ‘ਤੇ ਤੁਹਾਨੂੰ ਪਾਲਣ ਪੋਸ਼ਣ ਯੋਜਨਾ ਸਬੰਧੀ ਉਦਾਹਰਣ ਦਿਤੀ ਗਈ ਹੈ ਜੋ ਤੁਹਾਨੂੰ ਦਸਦੀ ਹੈ ਕਿ ਮਾਪੇ ਖ਼ਾਸ ਤੌਰ ‘ਤੇ ਪਾਲਣ ਪੋਸ਼ਣ ਯੋਜਨਾ ਵਿਚ ਕੀ ਲਿਖਦੇ ਹਨ। ਜੇ ਤੁਸੀ ਅਤੇ ਦੂਜ਼ਾ ਮਾਪਾ ਪਾਲਣ ਪੋਸ਼ਣ ਯੋਜਨਾ ਬਣਾਉਂਦੇ ਹੋ, ਹਰੇਕ ਕੋਲ ਇਸਦੀ ਕਾਪੀ ਹੋਣੀ ਚਾਹੀਦੀ ਹੈ।

1. ਪਾਲਣ ਪੋਸ਼ਣ ਟੀਚੇ


2. ਗੱਲਬਾਤ ਦੇ ਮੁਢਲੇ ਨਿਯਮ

3. ਸਮਾਂ ਬਤੀਤ ਕਰਨ ਬਾਰੇ ਇੰਤਜ਼ਾਮ (ਸਾਰੇ ਤਰੀਕਿਆਂ ਦਾ ਜਿਕਰ ਕਰੋ)4. ਚੁਕਣ/ਛਡਣ ਬਾਰੇ ਵਿਸਥਾਰ


5. ਟੈਲੀਫ਼ੋਨ ਕਰਨ ਦੀ ਸਮਾਂ ਸੂਚੀ


6. ਦੂਰ ਰਹਿੰਦਿਆਂ ਪਾਲਣ ਪੋਸ਼ਣ ਇੰਤਜ਼ਾਮ
(ਉਦਾਹਰਣ ਵਜੋਂ, ਜੇ ਇਕ ਮਾਪਾ 100 ਮੀਲ ਤੋਂ ਜ਼ਿਆਦਾ ਦੂਰ ਰਹਿੰਦਾ ਹੈ)7. ਫ਼ੈਸਲੇ ਕਰਨ ਬਾਰੇ ਕਾਰਜ ਕਰਮ


8. ਜਾਣਕਾਰੀ ਸਾਂਝੀ ਕਰਨ ਬਾਰੇ ਕਾਰਜ ਕਰਮ
9. ਮਾਂ/ਬਾਪ ਦੀ ਮੀਟਿੰਗ ਲਈ ਵਿਚਾਰ ਸੂਚੀ (ਮਹੀਨੇਵਾਰ ਜਾਂ ਹਫ਼ਤਾਵਾਰੀ ਅਧਾਰ ‘ਤੇ)
10. ਬੱਚੇ ਦਾ ਖਰਚਾ
11. ਬੱਚਿਆਂ ਦੀ ਉਚੇਰੀ ਸਿਖਿਆ


12. ਸਿਹਤ ਬੀਮਾ


ਵਧਾਈਆਂ! ਤੁਸੀਂ ਕਾਮਯਾਬੀ ਨਾਲ ਆਪਣੇ ਬੱਚਿਆਂ ਦੀ ਪਾਲਣ-ਪੋਸ਼ਣ ਯੋਜਨਾ ਪੂਰੀ ਕਰ ਲਈ ਹੈ।

ਹੇਠਾਂ ਵਾਲੇ ਬਟਨ ਨੂੰ ਨੱਪ ਕੇ ਆਪਣੇ ਦਸਤਾਵੇਜ਼ ਨੂੰ ਛਾਪ ਜਾਂ ਸਾਂਭ ਲਉ।