3.2 - ਅਭਿਆਸ: ਮਾਂ-ਬਾਪ ਲਈ ਅੱਡ ਹੋਣ ਦਾ ਅਨੁਭਵ

ਹੇਠਲੇ ਬਿਆਨਾਂ ਅੱਗੇ ਸਹੀ ਲਈ 'ਸ' ਅਤੇ ਗੱਲਤ ਲਈ 'ਗ' ਲਿਖਕੇ ਜੁਆਬ ਭਰੋ।

 1. ਬੱਚੇ ਕਿਸਤਰਾਂ ਮਹਿਸੂਸ ਕਰਦੇ ਹਨ, ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਾਂ-ਬਾਪ ਵੱਖ ਹੋਣ ਪ੍ਰਤੀ ਭਾਵਨਾਤਮਕ ਤੌਰ 'ਤੇ ਕਿਸ ਤਰਾਂ ਮਹਿਸੂਸ ਕਰਦੇ ਹਨ।
  ਸਹੀ
  ਗਲਤ
 2. ਬਹੁਤੇ ਲੋਕ ਅਲਹਿਦਗੀ ਜਾਂ ਤਲਾਕ ਤੋਂ ਮੁੜ ਸੰਭਲਣ ਨੂੰ ਦੋ ਮਹੀਨੇ ਤੱਕ ਦਾ ਸਮਾਂ ਲੈਂਦੇ ਹਨ।
  ਸਹੀ
  ਗਲਤ
 3. ਵੱਖ ਹੋਣ ਦੇ ਦੋ ਹੀ ਪੜਾਅ ਹਨ - ਸਦਮਾ ਅਤੇ ਗੁੱਸਾ।
  ਸਹੀ
  ਗਲਤ
 4. ਆਪਣੇ ਪਹਿਲੇ ਸਾਥੀ ਨਾਲ ਕੰਮ-ਚਲਾਉ ਸਬੰਧ ਬਣਾਉਣਾ ਅਤੇ ਅਗਾਂਹ ਜਿੰਦਗੀ ਚਲਾਉਣ ਯੋਗ ਹੋਣਾ ਹੀ ਸਵੀਕਾਰਨਾ ਹੈ।
  ਸਹੀ
  ਗਲਤ
 5. ਭਾਵਨਾਵਾਂ ਦੇ ਉਤਰਾ-ਚੜ੍ਹਾ ਮਹਿਸੂਸ ਕਰਨਾ ਸੁਭਾਵਕ ਹੀ ਹੈ, ਜੋ ਹਮੇਸ਼ਾਂ ਨਹੀਂ ਰਹਿਣਗੇ।
  ਸਹੀ
  ਗਲਤ
 6. ਸ਼ਾਇਦ ਤੁਹਾਡੇ ਅਖ਼ਤਿਆਰ ਵਿਚ ਨਾ ਹੋਵੇ ਕਿ ਤੁਸੀਂ ਕਿਵੇਂ ਮਹਿਸੂਸ ਕਰਨਾ ਹੈ, ਪਰ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕੀ ਪ੍ਰਤੀਕਿਰਿਆ ਕਰਦੇ ਅਤੇ ਕਿਸਤਰਾਂ ਵਿਹਾਰ ਕਰਦੇ ਹੋ।
  ਸਹੀ
  ਗਲਤ

ਸ਼ਾਇਦ ਤੁਹਾਡੇ ਅਖ਼ਤਿਆਰ ਵਿਚ ਨਾ ਹੋਵੇ ਕਿ ਤੁਸੀਂ ਕਿਵੇਂ ਮਹਿਸੂਸ ਕਰਨਾ ਹੈ, ਪਰ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕੀ ਪ੍ਰਤੀਕਿਰਿਆ ਕਰਦੇ ਅਤੇ ਕਿਸਤਰਾਂ ਵਿਹਾਰ ਕਰਦੇ ਹੋ।
[REVEAL ANSWERS]