3.4 - ਮਾਂ-ਬਾਪ ਜਾਂਝ-ਸੂਚੀ

ਆਪਣਾ ਖਿਆਲ ਰਖਣਾ ਅਜੇ ਜ਼ਿਆਦਾ ਸੁਧਾਰ ਨਹੀਂ ਸੁਧਾਰ ਸ਼ੁਰੂ ਕਰ ਦਿੱਤਾ ਹੈ ਚੰਗਾ ਸੁਧਾਰ ਹੋ ਚੁੱਕਾ ਹੈ
ਉਦਾਸ ਦਿਸਣਾ
ਗੁੱਸੇ ਅਤੇ ਨਾਰਾਜ਼ਗੀ ਨੂੰ ਘਟਾਉਣਾ
ਆਪਣੇ-ਆਪ ਨੂੰ ਕਾਇਮ ਕਰਨਾ
ਆਪਣਾ ਨਿੱਤ-ਨੇਮ ਚਲਾਉਣਾ
ਰੁੱਝੇ ਅਤੇ ਚੁਸਤ ਰਹਿਣਾ
ਤੰਦਰੁਸਤ ਰਹਿਣਾ
ਕਾਹਲੀ ਨਾਲ ਫ਼ੈਸਲੇ ਨਾ ਕਰਨੇ
ਚੜਦ੍ਹੀ ਕੱਲਾ 'ਚ ਰਹਿਣਾ
ਭਵਿਖ ਦੀ ਯੋਜਨਾ ਬਣਾਉਣੀ
ਹੋਰ ਧਿਆਨ ਵਿਚਾਰ      
ਆਪਣੇ ਬੱਚਿਆਂ ਦਾ ਖਿਆਲ ਰਖਣਾ
ਦੂਜ਼ੇ ਮਾਪੇ ਨਾਲ ਕੰਮ ਚਲਾਉਣਾ
ਆਪਣੇ ਹੋਰ ਰਿਸ਼ਤਿਆਂ ਵਿਚ ਤਬਦੀਲੀਆਂ ਨਾਲ ਨਜਿਠਣਾ
ਕਾਨੂੰਨੀ ਮਸਲਿਆਂ ਨਾਲ ਨਜਿਠਣਾ
ਆਪਣੇ ਆਰਥਿਕ ਹਾਲਾਤਾਂ ਨਾਲ ਨਜਿਠਣਾ
ਆਪਣੇ ਆਪ ਨਾਲ ਵਾਅਦਾ

ਮੈਂ ਇਹ ਜਾਂਝ-ਸੂਚੀ (ਹਫ਼ਤੇ/ਮਹੀਨੇ) 'ਚ ਫਿਰ ਦੇਖਣੀ ਹੈ ਅਤੇ ਜਾਂਝਣਾ ਹੈ ਕਿ ਮੈਂ ਅਲਹਿਦਗੀ ਨਾਲ ਨਜਿਠਣ ਬਾਰੇ ਕਿਥੇ ਕੁ ਹਾਂ।